ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਹੁਣ ਸ਼ਰਾਬ ਦੇ ਰੇਟ ਘਟਾ ਦਿੱਤੇ ਗਏ ਨੇ, ਉੱਥੇ ਹੀ ਹੁਣ ਚੰਡੀਗੜ ਦੇ ਸ਼ਰਾਬ ਕਾਰੋਬਾਰੀਆਂ ਨੇ ਪੰਜਾਬ ਵਿੱਚ ਸ਼ਰਾਬ ਦੇ ਰੇਟ ਘੱਟ ਕੀਤੇ ਜਾਣ ਨੂੰ ਆਪਣੇ ਵਪਾਰ ਲਈ ਘਾਟੇ ਦਾ ਬਾਇਸ ਦੱਸਿਆ, ਉਹਨਾਂ ਅੱਜ ਆਪਣੇ ਠੇਕੇ ਬੰਦ ਕਰਕੇ ਚੰਡੀਗੜ EXCISE ਵਿਭਾਗ ਤੋਂ ਮੰਗ ਕੀਤੀ ਕਿ ਪੰਜਾਬ ਦੀ EXCISE ਪਾਲਿਸੀ ਵਿੱਚ ਸੋਧ ਕੀਤੀ ਜਾਵੇ।